Sarcouncil Journal of Arts and Literature Aims & Scope

Sarcouncil Journal of Arts and Literature

An Open access peer reviewed international Journal
Publication Frequency- BI-Monthly
Publisher Name-SARC Publisher

ISSN Online- 2945-364X
Country of origin-PHILIPPINES
Impact Factor- 4
Language- Multilingual

Keywords

Editors

ਪੰਜਾਬ ਦੀ ਵੰਡ : ਪੁਨਰ-ਚਿੰਤਨ

Keywords: ਪੰਜਾਬ, ਅੰਗਰੇਜ਼, ਪੁਨਰ-ਚਿੰਤਨ.

Abstract: ਪੰਜਾਬ ਦੀ ਵੰਡ ਇੱਕ ਅਜਿਹੀ ਘਟਨਾ ਸੀ ਜਿਸ ਨੇ ਪੂਰੀ ਪੰਜਾਬੀਅਤ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਵੰਡ ਦੇ ਦਰਦ ਦਾ ਜਖ਼ਮ ਅਜੇ ਵੀ ਹੱਥ ਲਾਏ ਤੋਂ ਫਿੱਸ ਪੈਦਾ ਹੈ। ਇਸ ਵੰਡ ਕਰਕੇ ਸਾਰੀ ਪੰਜਾਬੀਅਤ ਦੋਫਾੜ ਹੋ ਗਈ। ਇਸ ਵੰਡ ਦੇ ਬਾਰੇ ਹੁਣ ਤੱਕ ਅਨੇਕਾਂ ਕਿਤਾਬਾਂ ਲਿਖਿਆ ਗਈਆ ਪਰ ਇਸਦੇ ਮੂਲ ਕਾਰਨਾਂ ਤੱਕ ਰਸਾਈ ਨਹੀ ਹੋ ਪਾਈ। ਅੰਗਰੇਜ਼ਾਂ, ਭਾਰਤੀ ਅਤੇ ਪੰਜਾਬੀ ਲੀਡਰਾਂ ਬਾਰੇ ਉਸ ਤਰ੍ਹਾਂ ਖੁੱਲਕੇ ਗੱਲ ਨਹੀ ਹੋਈ ਜਿਸ ਤਰ੍ਹਾਂ ਇਹਨਾਂ ਸਭਨਾਂ ਦਾ ਇਹ ਵੰਡ ਵਿੱਚ ਬਣਦਾ ਯੋਗਦਾਨ ਸੀ। ਵੰਡ ਦੇ ਰਹੱਸਮਈ ਕਾਰਨਾਂ ਦੀ ਪੜਚੋਲ ਕਰਦਿਆਂ ਬਹੁਤ ਸਾਰੇ ਅਜਿਹੇ ਤੱਥ ਸਾਹਮਣੇ ਆਉਦੇ ਹਨ, ਜਿਹਨਾਂ ਤੋਂ ਸਾਡੇ ਨਾਲ ਹੋਈ ਇਸ ਘਿਲੌਣੀ ਸਾਜ਼ਿਸ਼ ਦਾ ਪਤਾ ਲਗਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਕਾਰਨ ਹਨ, ਜਿਹਨਾਂ ਕਰਕੇ ਵੰਡ ਹੋਈ ਪਰ ਉਹਨਾਂ ਕਾਰਨਾਂ ਨੂੰ ਸਾਹਮਣੇ ਨਹੀ ਲਿਆਦਾ ਗਿਆ।

Author

Home

Journals

Policy

About Us

Conference

Contact Us

EduVid
Shop
Wishlist
0 items Cart
My account